• Home
  • ਪੰਜਾਬ ਚ ਤੂਫਾਨ ਦੀ ਆਮਦ -ਖਰੜ ਨੇੜੇ 3ਪਿੰਡਾਂ ਚ ਤੂਫਾਨ ਕਾਰਨ ਅੱਗ ਦਾ ਕਹਿਰ

ਪੰਜਾਬ ਚ ਤੂਫਾਨ ਦੀ ਆਮਦ -ਖਰੜ ਨੇੜੇ 3ਪਿੰਡਾਂ ਚ ਤੂਫਾਨ ਕਾਰਨ ਅੱਗ ਦਾ ਕਹਿਰ

ਚੰਡੀਗੜ੍ਹ (ਪਰਮਿੰਦਰ ਸਿੰਘ ਜੱਟਪੁਰੀ)

https://www.youtube.com/watch?v=SxLg0HfviNA&feature=youtu.be

ਚੰਡੀਗੜ੍ਹ, ਮੋਹਾਲੀ ਦੇ ਇਲਾਕਿਆਂ ਚ ਮੌਸਮ ਵਿਭਾਗ ਵੱਲੋਂ ਦਿੱਤੀ ਚਿਤਾਵਨੀ ਕਾਰਨ ਅੱਜ ਦੇਰ ਸ਼ਾਮ ਸ਼ੁਰੂ ਹੋਈਆਂ ਤੇਜ਼ ਹਵਾਵਾਂ ਤੇ ਕਾਲੀ ਘਟਾ ਛਾਉਣ ਤੋਂ ਬਾਅਦ ਜਿੱਥੇ ਲੋਕਾਂ ਚ ਸਹਿਮ ਪਾਇਆ ਜਾ ਰਿਹਾ ਹੈ, ਉੱਥੇ ਖਰੜ ਇਲਾਕੇ ਨੇੜੇ ਪਿੰਡਾਂc ਤੇਜ਼ ਹਨੇਰੀ ਕਾਰਨ ਲੱਗੀ ਅੱਗ ਕਾਰਨ ਮੋਹਾਲੀ ਪ੍ਰਸ਼ਾਸਨ ਚੌਕਸ ਹੋ ਗਿਆ ਹੈ । ਖਰੜ ਦੇ ਨੇੜਲੇ ਪਿੰਡ ਰਡਿਆਲਾ ,ਤਿਉੜ ਤੋਂ ਸ਼ੁਰੂ ਹੋਈ ਅੱਗ ਝੁੰਗੀਆਂ ਇਲਾਕੇ ਵੱਲ ਨੂੰ ਵਧ ਰਹੀ ਹੈ iਫਾਇਰ ਬ੍ਰਿਗੇਡ ਮੁਹਾਲੀ ਤੋਂ ਪੁੱਜ ਗਈ ਹੈ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅੱਗ ਪਰ ਕਾਬੂ ਪਾ ਲਿਆ ਗਿਆ ਹੈiਰਡਿਅਾਲਾ ਪਿੰਡ ਵਿੱਚ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਪਰ ੇ ਭਜੌਲੀ ਤੇ ਤਿਉੜ ਵਿੱਚ ਅੱਗ ਹਾਲੇ ਲੱਗੀ ਹੋਈ ਹੈਪਿੰਡਾਂ ਵਾਲਿਆਂ ਨੇ ਟਰੈਕਟਰਾਂ ਨਾਲ ਖੇਤ ਵਾਹ ਦਿੱਤੇਪ੍ਰਸ਼ਾਸਨ ਵੱਲੋਂ ਇਸ ਘਟਨਾ ਦੀ ਸੂਚਨਾ ਮਿਲਣ ਸਾਰ ਅੱਗ ਬੁਝਾਊ ਯੰਤਰ ਤੇ ਚੌਕਸੀ ਵਿਭਾਗ ਦੇ ਪਹੁੰਚਣ ਦੀ ਵੀ ਸੂਚਨਾ ਪ੍ਰਾਪਤ ਹੈ। ਇਸੇ ਕਾਰਨ ਮੁਹਾਲੀ ਤੇ ਖਰੜ ਦੇ ਪ੍ਰਸ਼ਾਸਨ ਨੇ ਤੇਜ਼ ਹਵਾਵਾਂ ਠੱਲ੍ਹਣ ਤੋਂ ਬਾਅਦ ਬਿਜਲੀ ਛੱਡਣ ਦੇ ਆਦੇਸ਼ ਦਿੱਤੇ ਹਨ ।