• Home
  • ਪੰਜਾਬੀ ਸਾਹਿੱਤ ਅਕਾਡਮੀ ਦੇ ਅਹੁਦੇਦਾਰ ਪ੍ਰੋ: ਭੱਠਲ ਦੀ ਅਗਵਾਈ ਹੇਠ ਅੱਜ 7 ਮਈ 10.00 ਵਜੇ ਕਾਰਜਭਾਰ ਸੰਭਾਲਣਗੇ 

ਪੰਜਾਬੀ ਸਾਹਿੱਤ ਅਕਾਡਮੀ ਦੇ ਅਹੁਦੇਦਾਰ ਪ੍ਰੋ: ਭੱਠਲ ਦੀ ਅਗਵਾਈ ਹੇਠ ਅੱਜ 7 ਮਈ 10.00 ਵਜੇ ਕਾਰਜਭਾਰ ਸੰਭਾਲਣਗੇ 

ਲੁਧਿਆਣਾ,7 ਮਈ
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਨਵੇਂ ਚੁਣੇ ਅਹੁਦੇਦਾਰ ਪ੍ਰੋ: ਰਵਿੰਦਰ ਸਿੰਘ ਭੱਠਲ ਦੀ ਅਗਵਾਈ ਹੇਠ ਅੱਜ 7 ਮਈ ਸਵੇਰੇ 10.00 ਵਜੇ ਪੰਜਾਬੀ ਭਵਨ ਲੁਧਿਆਣਾ ਵਿਖੇ ਕਾਰਜਭਾਰ ਸੰਭਾਲਣਗੇ।
ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪਰਧਾਨ ਡਾ: ਸ ਸ ਜੌਹਲ, ਡਾ: ਸੁਰਜੀਤ ਪਾਤਰ, ਪ੍ਰੋ: ਗੁਰਭਜਨ ਗਿੱਲ, ਡਾ: ਸੁਖਦੇਵ ਸਿੰਘ ਤੋਂ ਇਲਾਵਾ ਲੁਧਿਆਣਾ ਦੇ  ਮੈਂਬਰ ਪਾਰਲੀਮੈਂਟ ਸ: ਰਵਨੀਤ ਸਿੰਘ ਬਿੱਟੂ, ਪੰਜਾਬ ਦੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ
ਉਪਰੰਤ ਸ਼ਿਵ ਕੁਮਾਰ ਸਿਮਰਤੀ ਸਮਾਗਮ ਹੋਵੇਗਾ। ਇਸ਼ਮੀਤ ਮਿਊਜ਼ਕ ਇੰਸਟੀਚਿਊਟ ਦੇ ਕਲਾਕਾਰ ਸ਼ਿਵ ਰਚਨਾ ਗਾਇਨ ਕਰਨਗੇ।
ਇਹ ਜਾਣਕਾਰੀ ਮਨਜਿੰਦਰ ਸਿੰਘ ਧਨੋਆ ਤੇ ਤਰਲੋਚਨ ਲੋਚੀ ਨੇ ਦਿੱਤੀ i