• Home
  • ਨੋਡਲ ਅਧਿਕਾਰੀ ਕੀਤਾ ਨਿਯੁਕਤ

ਨੋਡਲ ਅਧਿਕਾਰੀ ਕੀਤਾ ਨਿਯੁਕਤ

ਚੰਡੀਗੜ-(ਖਬਰ ਵਾਲੇ ਬਿਊਰੋ)– ਹਰਿਆਣਾ ਸਰਕਾਰ ਨੇ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ (ਕੁਆਰਡੀਨੇਸ਼ਨ), ਮੁੱਖ ਦਫ਼ਤਰ ਰਾਜੀਵ ਬਤੀਸ਼ ਨੂੰ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਈ-ਦਫ਼ਤਰ ਦੇ ਲਾਗੂ ਕਰਨ ਦੇ ਲਈ ਆਪਣੇ ਮੌਜੂਦਾ ਕਾਰਜਭਾਰ ਦੇ ਇਲਾਵਾ ਨੋਡਲ ਅਧਿਕਾਰੀ ਨਿਯੁਕਤ ਕੀਤਾ ਹੈ।