• Home
  • ਨਵੇਂ ਬਣੇ ਵਿਧਾਇਕ ਲਾਡੀ ਸ਼ੇਰੋਵਾਲੀਆ ਕੱਲ੍ਹ ਸਹੁੰ ਚੁੱਕਣਗੇ

ਨਵੇਂ ਬਣੇ ਵਿਧਾਇਕ ਲਾਡੀ ਸ਼ੇਰੋਵਾਲੀਆ ਕੱਲ੍ਹ ਸਹੁੰ ਚੁੱਕਣਗੇ

ਚੰਡੀਗੜ੍ਹ-(ਖਬਰ ਵਾਲੇ ਬਿਊਰੋ)ਸ਼ਾਹਕੋਟ ਜਿਮਨੀ ਚੋਣ ਚ ਕਾਂਗਰਸ ਦੇ ਨਵੇਂ ਚੁਣੇ ਗਏ  ਵਿਧਾਇਕ ਹਰਦੇਵ ਸਿੰਘ ਲਾਡੀ ਕੱਲ੍ਹ 5 ਜੂਨ ਨੂੰ ਬਾਅਦ ਦੁਪਹਿਰ ਤਿੰਨ ਵਜੇ ਵਿਧਾਨ ਸਭਾ ਵਿਖੇ ਪੁੱਜ ਕੇ ਸਹੁੰ ਚੁੱਕਣਗੇ । ਸਰਕਾਰੀ ਸੂਤਰਾਂ ਅਨੁਸਾਰ ਲਾਡੀ ਸ਼ੇਰੋਵਾਲੀਆ ਨੂੰ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਵੱਲੋਂ ਸਹੁੰ ਚੁਕਾਈ ਜਾਵੇਗੀ ।