• Home
  • ਨਵਜੋਤ ਸਿੱਧੂ ਦਾ ਇਕ ਹੋਰ ਛੱਕਾ -ਪਤਨੀ ਤੇ ਪੁੱਤਰ ਨਹੀਂ ਸੰਭਾਲਣਗੇ ਅਹੁਦਾ 

ਨਵਜੋਤ ਸਿੱਧੂ ਦਾ ਇਕ ਹੋਰ ਛੱਕਾ -ਪਤਨੀ ਤੇ ਪੁੱਤਰ ਨਹੀਂ ਸੰਭਾਲਣਗੇ ਅਹੁਦਾ 

ਚੰਡੀਗੜ੍ਹ -(ਪਰਮਿੰਦਰ ਸਿੰਘ ਜੱਟਪੁਰੀ )
ਖੇਡਾਂ ਦੇ ਮੈਦਾਨ ਤੋਂ ਬਾਅਦ ਹੁਣ ਰਾਜਨੀਤਕ ਮੈਦਾਨ ਵਿੱਚ ਚੌਕੇ ਛੱਕੇ ਮਾਰਨ ਵਾਲੇ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਹੋਰ ਅਜਿਹਾ ਛੱਕਾ ਮਾਰਿਆ, ਜਿਸ ਨਾਲ ਉਸ ਦਾ ਪੰਜਾਬ ਦੀ ਸਿਆਸਤ ਤੇ ਸਿਆਸੀ ਕੱਦ ਵੀ ਵੱਡਾ ਹੋ ਗਿਆ ਤੇ ਵਿਰੋਧੀਆਂ ਦੇ ਮੂੰਹ ਵੀ ਬੰਦ ਹੋ ਗਏ ।
ਤਾਜ਼ੇ ਮਾਰੇ ਗਏ ਰਾਜਸੀ ਪਿੜ ਚ  ਛੱਕੇ ਦੀ ਗੱਲ ਕਰੀਏ !ਉਹ ਹੈ ਪੰਜਾਬ ਦੀ ਰਾਜਨੀਤੀ ਤੇ ਭਾ੍ਰੂ ਹੋ ਰਹੇ ਪਰਿਵਾਰਵਾਦ ਨੂੰ ਪਿੱਛੇ ਹਟਾਉਣ ਦਾ । ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਜਿਨ੍ਹਾਂ ਨੂੰ ਪਿੱਛੇ ਜਿਹੇ ਪੰਜਾਬ ਵੇਅਰ ਹਾਊਸ ਦਾ ਚੇਅਰਮੈਨ ਨਿਯੁਕਤ ਕੀਤਾ ਸੀ ਅਤੇ ਉਨ੍ਹਾਂ ਦੇ ਪੁੱਤਰ ਜਿਨ੍ਹਾਂ ਨੂੰ ਬੀਤੇ ਕੱਲ੍ਹ ਡਿਪਟੀ ਐਡਵੋਕੇਟ ਜਨਰਲ ਨਿਯੁਕਤ ਕੀਤਾ ਸੀ ਵੱਲੋਂ  ਅਹੁਦਾ ਨਹੀਂ ਸੰਭਾਲਣ ਦਾ ਪਤਾ ਲੱਗਾ ਹੈ ।
ਦੱਸਣਯੋਗ ਹੈ ਕਿ ਕੱਲ੍ਹ ਦੇ ਉਨ੍ਹਾਂ ਦੇ ਵਕੀਲ ਪੁੱਤਰ ਦੀ ਨਿਯੁਕਤੀ ਤੋਂ ਬਾਅਦ ਸ਼ਾਹਕੋਟ ਜਿਮਨੀ ਚੋਣ ਵਿੱਚ ਵਿਰੋਧੀਆਂ ਨੇ ਪੂਰਾ ਪ੍ਰਚਾਰ ਕੀਤਾ ਸੀ