• Home
  • ਦੋ ਤਹਿਸੀਲਦਾਰਾਂ ਦੇ ਤਬਾਦਲੇ

ਦੋ ਤਹਿਸੀਲਦਾਰਾਂ ਦੇ ਤਬਾਦਲੇ

  • ਚੰਡੀਗੜ੍ਹ15 ਮਈ (ਖ਼ਬਰ ਵਾਲੇ ਬਿਊਰੋ )
    ਪੰਜਾਬ ਸਰਕਾਰ ਦੇ ਮਾਲ ਵਿਭਾਗ ਵੱਲੋਂ ਦੋ ਤਹਿਸੀਲਦਾਰ ਜਿਹੜੇ ਨਿਯੁਕਤੀ ਦੀ ਉਡੀਕ ਵਿੱਚ ਸਨ ਨੂੰ ਨਵੇਂ ਸਟੇਸ਼ਨ ਅਲਾਟ ਕਰ ਦਿੱਤੇ ਗਏ ਹਨ ।
    ਮਿਲੀ ਸੂਚਨਾ ਅਨੁਸਾਰ ਹਰਜੀਤ ਸਿੰਘ ਨੂੰ ਤਹਿਸੀਲਦਾਰ ਕੋਟਕਪੂਰਾ ਅਤੇ ਰਣਜੀਤ ਸਿੰਘ ਨੂੰ ਤਹਿਸੀਲਦਾਰ ਮੂਨਕ ਜ਼ਿਲ੍ਹਾ ਸੰਗਰੂਰ ਲਗਾਇਆ ਗਿਆ ਹੈ