• Home
  • ਦੋ ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ

ਦੋ ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 2 ਜੂਨ:( ਖ਼ਬਰ ਵਾਲੇ ਬਿਊਰੋ )

ਪੰਜਾਬ ਸਰਕਾਰ ਨੇ ਅੱਜ ਦੋ ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀ ਸਬੰਧੀ ਹੁਕਮ ਜਾਰੀ ਕੀਤੇ ਹਨ।

            ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅਨੁਸਾਰ ਸ੍ਰੀ ਐਸ.ਚਟੋਪਾਧਿਆਏ, ਆਈ.ਪੀ.ਐਸ ਨੂੰ ਡੀ.ਜੀ.ਪੀ./ਪੀ.ਐਸ.ਪੀ.ਸੀ.ਐਲ, ਪੰਜਾਬ, ਅਤੇ ਸ੍ਰੀ ਆਰ.ਪੀ.ਐਸ. ਬਰਾੜ, ਆਈ.ਪੀ.ਐਸ. ਨੂੰ ਏ.ਡੀ.ਜੀ.ਪੀ./ ਮਨੁੱਖੀ ਅਧਿਕਾਰ ਪੰਜਾਬ ਵਜੋ ਤਾਇਨਾਤ ਕੀਤਾ ਗਿਆ ਹੈ।