• Home
  • ਦਿਨ-ਦਿਹਾੜੇ ਸਰਪੰਚ ਨੂੰ ਗੋਲੀ ਮਾਰ ਉਤਾਰਿਆ ਮੌਤ ਦੇ ਘਾਟ

ਦਿਨ-ਦਿਹਾੜੇ ਸਰਪੰਚ ਨੂੰ ਗੋਲੀ ਮਾਰ ਉਤਾਰਿਆ ਮੌਤ ਦੇ ਘਾਟ

ਮੁਕਤਸਰ- (ਖਬਰ ਵਾਲੇ ਬਿਊਰੋ) - ਸਥਾਨਕ ਨਜ਼ਦੀਕੀ ਪਿੰਡ ਦੋਦਾ ਕੋਲ ਕੋਠੇ ਚਿੰਦੀਆਂ ਵਾਲੀ ਦੇ ਸਰਪੰਚ ਦੀ ਕੁੱਝ ਅਣਪਛਾਤਿਆਂ ਵੱਲੋਂ ਦਿਨ ਦਿਹਾੜੇ ਸਰਪੰਚ ਸ਼ਿੰਦਾ ਸਿੰਘ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਅਜੇ ਤੱਕ ਹੱਤਿਆ ਕਰਨ ਦੇ ਪਿੱਛੇ ਕੀ ਕਾਰਨ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਘਟਨਾ ਸਥਾਨ ਉੱਤੇ ਪਹੁੰਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।