• Home
  • ਤੂਫ਼ਾਨ ਦੀ ਵੀਡੀਓ ਹੋਈ ਵਾਇਰਲ …???

ਤੂਫ਼ਾਨ ਦੀ ਵੀਡੀਓ ਹੋਈ ਵਾਇਰਲ …???

https://youtu.be/ejsLzQ0_xi0

ਮੌਸਮ ਵਿਗਿਆਨੀਆਂ ਵੱਲੋਂ ਤੂਫ਼ਾਨ ਆਉਣ ਦੇ ਜਾਰੀ ਕੀਤੇ ਸੰਦੇਸ਼ ਸੋਸ਼ਲ ਮੀਡੀਆ ਉੱਤੇ ਕਾਫ਼ੀ ਹੱਦ ਤਕ ਵਾਇਰਲ ਹੋਇਆ ਹੈ। ਇਸੇ ਸੰਬੰਧੀ ਵਿਚ ਇੱਕ ਤੂਫ਼ਾਨ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਵਾਇਰਲ ਹੋ ਰਹੀ ਹੈ, ਇਹ ਵੀਡੀਓ ਰਾਜਸਥਾਨ ਦੀ ਦੱਸੀ ਜਾ ਰਹੀ ਹੈ ਕਿ ਰਾਜਸਥਾਨ ਤੋਂ ਤੂਫ਼ਾਨ ਦਾ ਆਉਣਾ ਸ਼ੁਰੂ ਹੋ ਗਿਆ ਹੈ। ਇਹ ਵੀਡੀਓ ਕਿੰਨੀ ਸੱਚੀ ਹੈ ਅਤੇ ਕਿੰਨੀ ਝੂਠ ਇਸ ਸਵਾਲ ਉੱਤੇ ਹਾਲੇ ਪ੍ਰਸ਼ਨ ਚਿੰਨ੍ਹ ਲੱਗਾ ਹੋਇਆ ਹੈ।