• Home
  • ਚੌਥੇ ਰਾਊਂਡ ਵਿੱਚ ਲਾਡੀ ਸ਼ੇਰੋਵਾਲੀਆ 8500 ਵੋਟਾਂ ਤੇ ਅੱਗੇ-ਆਪ ਨੰਬਰ ਤੇ

ਚੌਥੇ ਰਾਊਂਡ ਵਿੱਚ ਲਾਡੀ ਸ਼ੇਰੋਵਾਲੀਆ 8500 ਵੋਟਾਂ ਤੇ ਅੱਗੇ-ਆਪ ਨੰਬਰ ਤੇ

ਜਲੰਧਰ (ਖ਼ਬਰ ਵਾਲੇ ਬਿਊਰੋ }
ਸ਼ਾਹਕੋਟ ਜਿਮਨੀ ਚੋਣ ਦੀ ਗਿਣਤੀ ਜੋ ਕਿ ਜਲੰਧਰ ਵਿਖੇ ਚੱਲ ਰਹੀ ਹੈ ਦੇ ਚੌਥੇ ਰਾਊਂਡ ਵਿਚ ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ 8500ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਿਹਾ ਹੈ, ਜਦਕਿ ਤੀਜੇ ਰਾਊਂਡ ਵਿੱਚ 5827ਵੋਟਾਂ ਤੇ ਅੱਗੇ ਸੀ i ਇਸ ਗਿਣਤੀ ਵਿੱਚ ਅਕਾਲੀ ਦਲ ਦੂਜੇ ਨੰਬਰ ਤੇ ਅਤੇ ਅਕਾਲੀ ਦਲ ਮਾਨ ਤੀਜੇ ਤੇ ਆਮ ਆਦਮੀ ਪਾਰਟੀ ਚੌਥੇ ਨੰਬਰ ਤੇ ਚੱਲ ਰਹੀ ਹੈ ।