• Home
  • ਢਾਈ ਦਰਜਨ ਲੁਧਿਆਣਾ ‘ਚ ਐਸ ਐਚ ਓ ਬਦਲੇ 

ਢਾਈ ਦਰਜਨ ਲੁਧਿਆਣਾ ‘ਚ ਐਸ ਐਚ ਓ ਬਦਲੇ 

ਲੁਧਿਆਣਾ12ਮਈ (ਖ਼ਬਰ ਵਾਲੇ ਬਿਊਰੋ )
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵੱਲੋਂ 30 ਐੱਸ ਐੱਚ ਓ ਪੱਧਰ ਦੇ ਅਫ਼ਸਰਾਂ  ਦੇ ਤਬਾਦਲੇ ਕਰਨ ਦੀ ਖਬਰ ਆਈ ਹੈ ।
ਲੁਧਿਆਣਾ ਦੇ ਕਮਿਸ਼ਨਰ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਅਮਨਦੀਪ ਸਿੰਘ ਐੱਸ ਆਈ ਨੂੰ ਥਾਣਾ ਫੋਕਲ ਪੁਆਇੰਟ ਤੋਂ ਥਾਣਾ ਡਿਵੀਜ਼ਨ ਨੰਬਰ 1 ,ਇੰਸਪੈਕਟਰ ਕਮਲਦੀਪ ਸਿੰਘ ਇੰਚਾਰਜ ਪੀ ਓ ਸਟਾਫ਼ ਨੂੰ ਐਸ ਐਚ ਓ ਡਿਵੀਜ਼ਨ ਨੰਬਰ 3,ਐੱਸਆਈ ਸੁਰਿੰਦਰ ਕੁਮਾਰ ਐਸ ਐਚ ਓ ਦਰੇਸੀ ਨੂੰ ਐਸਐਚਓ ਡਿਵੀਜ਼ਨ ਨੰਬਰ 4,ਇੰਸਪੈਕਟਰ ਜਸਵਿੰਦਰ ਸਿੰਘ ਐਸਐਚਓ ਲਾਡੋਵਾਲ ਨੂੰ ਐਸਐਚਓ ਡਿਵੀਜ਼ਨ ਨੰਬਰ 6,ਇੰਸਪੈਕਟਰ ਹਰਜਿੰਦਰ ਸਿੰਘ ਐਸਐਚਓ ਮੋਤੀ ਨਗਰ ਨੂੰ ਐਸਐਚਓ ਡਿਵੀਜ਼ਨ ਨੰਬਰ7,ਐੱਸ ਆਈ ਗੁਰਮੀਤ ਸਿੰਘ ਇੰਚਾਰਜ ਸਕਿਓਰਿਟੀ ਬ੍ਰਾਂਚ ਨੂੰ ਐਸਐਚਓ ਡਿਵੀਜ਼ਨ ਨੰਬਰ 8,ਇੰਸਪੈਕਟਰ ਰਾਜਵੰਤ ਸਿੰਘ ਐਸਐਚਓ ਡਿਵੀਜ਼ਨ ਨੰਬਰ 4 ਨੂੰ ਐਸ ਐਚ ਓ ਦਰੇਸੀ ,ਇੰਸਪੈਕਟਰ ਬੀਰਬਲ ਸਿੰਘ ਇੰਚਾਰਜ ਜ਼ੋਨ -4 ਪੀਸੀਆਰ ਨੂੰ ਐਸਐਚਓ ਜੋਧੇਵਾਲ, ਐੱਸ ਆਈ ਪ੍ਰਵੀਨ ਰਣਦੇਵ ਐੱਸ ਐੱਚ ਓ ਡਵੀਜ਼ਨ ਨੰਬਰ 7 ਤੋਂ ਐਸਐਚਓ ਮੋਤੀ ਨਗਰ, ਐੱਸ ਐੱਚ ਓ ਰਵਿੰਦਰਪਾਲ ਸਿੰਘ ਸੀਆਈਏ-2 ਨੂੰ ਐਸਐਚਓ ਜਮਾਲਪੁਰ, ਇੰਸਪੈਕਟਰ ਹਰਜਿੰਦਰ ਸਿੰਘ ਐਸਐਚਓ ਡਿਵੀਜ਼ਨ ਨੰਬਰ 3 ਨੂੰ ਐੱਸ ਐੱਚ ਓ ਕੂਮਕਲਾਂ ,ਇੰਸਪੈਕਟਰ ਸਤਵਿੰਦਰ ਸਿੰਘ ਐਸਐਚਓ ਐੱਸਬੀਐੱਸ ਨਗਰ ਨੂੰ ਐੱਸ ਐੱਚ ਓ ਸਾਹਨੇਵਾਲ ,ਐੱਸਆਈ ਪਵਿੱਤਰ ਸਿੰਘ ਲਾਈਨ ਆਫ਼ਿਸਰ ਨੂੰ ਐਸ ਐਚ ਓ ਡਾਬਾ, ਇੰਸਪੈਕਟਰ ਵਿਨੋਦ ਕੁਮਾਰ ਐਸਐਚਓ ਡਿਵੀਜ਼ਨ ਨੰਬਰ 8 ਨੂੰ ਐਸ ਐਚ ਓ ਮਾਡਲ ਟਾਊਨ ,ਇੰਸਪੈਕਟਰ ਅਸ਼ੋਕ ਕੁਮਾਰ ਇੰਚਾਰਜ ਕੰਪਲੇਟ ਬ੍ਰਾਂਚ ਨੂੰ ਐਸਐਚਓ ਦੁੱਗਰੀ ,ਇੰਸਪੈਕਟਰ ਬ੍ਰਿਜ ਮੋਹਨ ਐਸਐਚਓ ਪੀਏਯੂ ਨੂੰਐੱਸ ਐੱਚ ਓ  ਸਰਾਭਾ ਨਗਰ ,ਇੰਸਪੈਕਟਰ ਸੁਮਿਤ ਸੂਦ ਐਸਐਚਓ ਸਰਾਭਾ ਨਗਰ ਨੂੰ ਐਸਐਚਓ ਪੀਏਯੂ ,ਇੰਸਪੈਕਟਰ ਦਿਲੀਪ ਕੁਮਾਰ ਪੁਲਿਸ ਲਾਈਨ ਤੋਂ ਐਸ ਐਚ ਓ ਟਿੱਬਾ ,ਇੰਸਪੈਕਟਰ ਬਰਿੰਦਰਪਾਲ ਸਿੰਘ ਇੰਚਾਰਜ ਜ਼ੋਨ -2ਪੀਸੀਆਰ ਨੂੰ ਐਸਐਚਓ ਲਾਡੂਵਾਲ ,ਇੰਸਪੈਕਟਰ ਹਰਪਾਲ ਸਿੰਘ ਐਸ ਐਚ ਓ ਦੁੱਗਰੀ ਨੂੰ ਇੰਚਾਰਜ ਸੀਆਈਏ-1,ਇੰਸਪੈਕਟਰ ਸੁਰਿੰਦਰ ਸਿੰਘ ਐਸਐਚਓ ਸਾਹਨੇਵਾਲ ਨੂੰ ਇੰਚਾਰਜ ਈ ਓ ਵਿੰਗ ,ਇੰਸਪੈਕਟਰ ਗੁਰਵਿੰਦਰ ਸਿੰਘ ਐਸ ਐਚ ਓ ਡਾਬਾ ਨੂੰ ਇੰਚਾਰਜ ਪੀਓ ਸਟਾਫ਼, ਬੇਅੰਤ ਜੁਨੇਜਾ ਇੰਚਾਰਜ ਈ ਓ ਵਿੰਗ ਨੂੰ ਇੰਚਾਰਜ ਜ਼ੋਨ -4ਪੀਸੀਆਰ ,ਇੰਸਪੈਕਟਰ ਮੁਹੰਮਦ ਜਮੀਲ  ਐਸਐਚਓ ਜੋਧੇਵਾਲ ਨੂੰ ਇੰਚਾਰਜ ਜ਼ੋਨ -2 ਪੀ ਸੀ ਆਰ, ਐੱਸ ਆਈ ਦਲਵੀਰ ਸਿੰਘ ਐਸਐਚਓ  ਕੂੰਮਕਲਾਂ ਨੂੰ ਲਾਈਨ ਆਫ਼ਿਸਰ ,ਐੱਸਆਈ ਅਵਤਾਰ ਸਿੰਘ ਐਸਐਚਓ ਜਮਾਲਪੁਰ ਨੂੰ ਸੀਆਈਏ ਸਟਾਫ -2,ਇੰਸਪੈਕਟਰ ਗੁਰਮੀਤ ਸਿੰਘ ਐਸ ਐਚ ਓ ਮਾਡਲ ਟਾਊਨ ਨੂੰ ਇੰਚਾਰਜ ਕੰਪਲੇਟ ਬ੍ਰਾਂਚ, ਐੱਸ ਆਈ ਪਵਨ ਕੁਮਾਰ ਐਸਐਚਓ ਡਿਵੀਜ਼ਨ ਨੰਬਰ 1ਨੂੰ ਇੰਚਾਰਜ ਸਕਿਓਰਿਟੀ ਬ੍ਰਾਂਚ,ਇੰਸਪੈਕਟਰ ਦਵਿੰਦਰ ਸਿੰਘ ਐਸਐਚਓ ਡਿਵੀਜ਼ਨ ਨੰਬਰ 6 ਨੂੰ ਪੁਲਸ ਲਾਈਨ, ਇੰਸਪੈਕਟਰ ਪ੍ਰੇਮ ਸਿੰਘ ਇੰਚਾਰਜ਼ ਸੀ ਸਟਾਫ਼ -1 ਨੂੰ ਪੁਲੀਸ ਲਾਈਨ ਆਦਿ ਥਾਵਾਂ ਤੇ ਬਦਲਣ ਦੇ ਆਦੇਸ਼ ਦਿੱਤੇ ਹਨ ।