• Home
  • ਜੇਲ ਚ ਕੈਦੀ ਵੱਲੋਂ ਖ਼ੁਦਕੁਸ਼ੀ

ਜੇਲ ਚ ਕੈਦੀ ਵੱਲੋਂ ਖ਼ੁਦਕੁਸ਼ੀ

ਫਿਰੋਜ਼ਪੁਰ (ਖ਼ਬਰਾਂ ਵਾਲੇ ਬਿਊਰੋ )
ਫ਼ਿਰੋਜ਼ਪੁਰ ਵਿਖੇ ਸੈਂਟਰਲ ਜੇਲ੍ਹ ਵਿਚ ਕਤਲ ਦੇ ਮਾਮਲੇ ਵਿਚ ਬੰਦ ਕੈਦੀ ਵੱਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ । ਮ੍ਰਿਤਕ ਦੀ ਸ਼ਨਾਖਤ ਬਲਵੰਤ ਸਿੰਘ ਵਜੋਂ ਹੋਈ ਹੈ