• Home
  • ਜੇਲ੍ਹ ਸੁਪਰਡੈਂਟ ਕੀਤਾ ਮੁਅੱਤਲ

ਜੇਲ੍ਹ ਸੁਪਰਡੈਂਟ ਕੀਤਾ ਮੁਅੱਤਲ

ਗੁਰਦਾਸਪੁਰ- ਰਣਧੀਰ ਸਿੰਘ ਉਪਲ ਪੀ.ਪੀ.ਐਸ ਸੁਪਰਡੈਂਟ ਕੇਂਦਰੀ ਜੇਲ੍ਹ ਗੁਰਦਾਸਪੁਰ ਨੂੰ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਵੱਲੋਂ ਕੀਤੀ ਅਚਾਨਕ ਛਾਪੇਮਾਰੀ ਦੌਰਾਨ 9 ਮੋਬਾਈਲ ਫ਼ੋਨ ਮਿਲਣ ਅਤੇ ਆਪਣੀ ਡਿਊਟੀ ਪ੍ਰਤੀ ਵਰਤੀ ਗਈ ਅਣਗਹਿਲੀ ਦੇ ਦੋਸ਼ ਅਧੀਨ ਤੁਰੰਤ ਜੇਲ੍ਹ ਸੁਪਰਡੈਂਟ ਨੂੰ ਮੁਅੱਤਲ ਕੀਤਾ ਜਾਂਦਾ ਹੈ। ਇਸ ਅਧਿਕਾਰੀ ਨੂੰ ਮੁਅੱਤਲੀ ਅਧੀਨ ਰੂਲਾਂ ਅਨੁਸਾਰ ਭੱਤੇ ਮਿਲਣ ਯੋਗ ਹੋਣਗੇ ਅਤੇ ਮੁਅੱਤਲੀ ਸਮੇਂ ਦੌਰਾਨ ਇਹਨਾਂ ਦਾ ਹੈੱਡਕੁਆਟਰ ਉਨ੍ਹਾਂ ਦਾ ਨਿਯੁਕਤੀ ਸਥਾਨ ਹੋਵੇਗਾ।