• Home
  • ਜੇਲ੍ਹ ਵਿੱਚ ਹਵਾਲਾਤੀ ਦਾ ਕਤਲ

ਜੇਲ੍ਹ ਵਿੱਚ ਹਵਾਲਾਤੀ ਦਾ ਕਤਲ

ਲੁਧਿਆਣਾ (ਖ਼ਬਰ ਵਾਲੇ) ਬਿਊਰੋ ਲੁਧਿਆਣਾ ਦੀ ਸੈਂਟਰਲ ਜੇਲ੍ਹ ਵਿੱਚ ਇੱਕ ਹਵਾਲਾਤੀ ਨੇ ਆਪਣੇ ਸਾਥੀ ਹਵਾਲਾਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਸੂਤਰਾਂ ਮੁਤਾਬਕ ਦੋਵੇਂ ਹਵਾਲਾਤੀ ਚੋਰੀ ਦੇ ਮੁਕੱਦਮੇ ਵਿਚ ਜੇਲ ਅੰਦਰ ਸਨ ।ਇਹ ਵੀ ਪਤਾ ਲੱਗਾ ਹੈ ਕਿ ਦੀਪਕ ਨਾਂ ਦੇ ਇੱਕ ਹਵਾਲਾਤੀ ਨੇ  ਨੇ ਇਸ ਲਈ ਪ੍ਰਕਾਸ਼ ਨਾਂ ਦੇ ਹਵਾਲਾਤੀ ਨੂੰ ਮਾਰ ਮੁਕਾਇਆ ਕਿਉਂਕਿ ਉਸ ਨੂੰ ਚੋਰੀ ਦੀ ਰਕਮ ਦਾ ਹਿੱਸਾ  ਘੱਟ  ਦਿੱਤਾ ਸੀ । ਪੁਲਿਸ ਵੱਲੋਂਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ  ਇਸ ਮਾਮਲੇ ਨੂੰ ਛਿਪਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ।