• Home
  • ਚੰਡੀਗੜ੍ਹ ਦੇ ਨਵੇਂ ਡੀਜੀਪੀ ਸੰਜੇ ਬੈਨੀਵਾਲ ਬਣੇ

ਚੰਡੀਗੜ੍ਹ ਦੇ ਨਵੇਂ ਡੀਜੀਪੀ ਸੰਜੇ ਬੈਨੀਵਾਲ ਬਣੇ

ਚੰਡੀਗੜ੍ਹ (ਖਬਰ ਵਾਲੇ ਬਿਊਰੋ )ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਚੰਡੀਗੜ੍ਹ ਚ ਸੰਜੇ ਬੇਨੀਵਾਲ ਨੂੰ ਨਵਾਂ ਡੀਜੀਪੀ ਨਿਯੁਕਤ ਕੀਤਾ ਹੈ ।ਜਦਕਿ ਪਹਿਲੇ ਡੀਜੀਪੀ ਸਤਿੰਦਰ ਸਿੰਘ ਲੁਥਰਾ ਦਾ ਦਿੱਲੀ ਵਿਖੇ ਤਬਾਦਲਾ ਕੀਤਾ ਗਿਆ ਹੈ। ਡੀ ਜੀ ਪੀ ਸੰਜੇ ਬੇਨੀਵਾਲ ਆਈਪੀਐੱਸ 1989 ਬੈਚ ਦੇ ਹਨ ।