• Home
  • ਚੋਣਾਂ ਤੋਂ ਪਹਿਲਾਂ ਮੋਦੀ ਨੇ ਮੰਤਰੀ ਮੰਡਲ ਚ ਕੀਤਾ ਹੇਰ ਫੇਰ

ਚੋਣਾਂ ਤੋਂ ਪਹਿਲਾਂ ਮੋਦੀ ਨੇ ਮੰਤਰੀ ਮੰਡਲ ਚ ਕੀਤਾ ਹੇਰ ਫੇਰ

 ਚੰਡੀਗੜ੍ਹ 15 ਮਈ( ਖ਼ਬਰ ਵਾਲੇ ਬਿਊਰੋ )
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਦੁਵਾਰਾ ਸਰਕਾਰ ਬਣਾਉਣ ਲਈ  ਨਵੇਂ ਗੱਠਜੋੜਾਂ ਤਹਿਤ ਉਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਥਾਂ ਦੇਣ ਦੀ ਪਾਰੀ ਸ਼ੁਰੂ ਕੀਤੀ ਗਈ ਹੈI ਜਿਸ ਤਹਿਤ ਬੀਤੀ ਰਾਤ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਮੰਤਰੀਆਂ ਦੇ ਵਿਭਾਗਾਂ ਦੇ ਤਬਾਦਲੇ ਵੀ ਕੀਤੇ ।
ਮਿਲੀ ਸੂਚਨਾ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਦੀ ਥਾਂ ਤੇ ਰੇਲ ਵਿਭਾਗ ਦੇ ਮੰਤਰੀ ਪ੍ਰੋ ਗੋਇਲ ਨੂੰ ਲਗਾਇਆ ਗਿਆ ਹੈ, ਕਿਉਂਕਿ ਅਰੁਣ ਜੇਤਲੀ ਕਿਡਨੀ
ਬਦਲਣ ਕਾਰਨ ਬਿਮਾਰ ਸਨ, ਉਨ੍ਹਾਂ ਨੂੰ ਆਰਾਮ ਦੀ ਜ਼ਰੂਰਤ ਹੈ ,ਇਸ ਲਈ ਉਨ੍ਹਾਂ ਦਾ ਵਿਭਾਗ ਜਿਨ੍ਹਾਂ ਸਮਾਂ ਤੱਕ ਉਹ ਠੀਕ ਨਹੀਂ ਹੋ ਜਾਂਦੇ ਉਨ੍ਹਾਂ ਸਮਾਂ ਤੱਕ ਪ੍ਰਯਾਸ ਗੋਇਲ ਨੂੰ ਦਿੱਤਾ ਗਿਆ ਹੈ ।ਸੂਚਨਾ ਤੇ ਪ੍ਰਸਾਰਨ ਮੰਤਰੀ  ਸਮ੍ਰਿਤੀ ਇਰਾਨੀ ਨੂੰ ਹਟਾ ਦਿੱਤਾ ਗਿਆ ਹੈ Iਇਹ ਵਿਭਾਗ ਇਸੇ ਵਿਭਾਗ ਦੇ ਰਾਜ ਮੰਤਰੀ ਰਾਜ ਮੰਤਰੀ ਰਾਜਵਰਧਨ ਰਾਠੌਰ ਨੂੰ ਦਿੱਤਾ ਗਿਆ ਹੈ  ।ਇਸੇ ਤਰ੍ਹਾਂ ਐੱਸ ਐੱਸ ਆਹਲੂਵਾਲੀਆ ਜੋ ਕਿ ਸਵੱਛਤਾ ਮੰਤਰਾਲੇ ਦੇ ਰਾਜ ਮੰਤਰੀ ਸਨ ,ਨੂੰ ਹਟਾ ਕੇ ਇਲੈਕਟ੍ਰੋਨਿਕ ਤੇ ਸੂਚਨਾ ਪ੍ਰਯੋਗਿਕ ਮੰਤਰਾਲੇ ਦਾ ਰਾਜ ਮੰਤਰੀ ਬਣਾ ਦਿੱਤਾ ਗਿਆ ਹੈ