• Home
  • ਗੈਂਗਸਟਰ ਲੱਖਾ ਸਿਧਾਣਾ ਨੂੰ ਮੋਗਾ ਪੁਲਸ ਨੇ ਚੁੱਕਿਆ

ਗੈਂਗਸਟਰ ਲੱਖਾ ਸਿਧਾਣਾ ਨੂੰ ਮੋਗਾ ਪੁਲਸ ਨੇ ਚੁੱਕਿਆ

ਮੋਗਾ (ਖ਼ਬਰ ਵਾਲੇ ਬਿਊਰੋ )
ਪਿਛਲੇ ਹਫਤੇ ਜੇਲ ਮੰਤਰੀ ਨਾਲ ਮੁਲਾਕਾਤ ਕਰਕੇ ਉਸ ਨੂੰ ਜੇਲ੍ਹਾਂ ਚ ਸੁਧਾਰ ਕਰਨ ਲਈ ਨੁਕਤੇ ਦੱਸਣ ਵਾਲਾ ਸਾਬਕਾ ਗੈਂਗਸਟਰ ਲੱਖਾ ਸਿੰਘ ਸਿਧਾਣਾ ਨੂੰ ਮੋਗਾ ਪੁਲਸ ਵੱਲੋਂ ਬੁੱਘੀਪੁਰਾ ਚੌਕ ਚ ਗ੍ਰਿਫਤਾਰ ਕੀਤੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ

ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਲੱਖਾ ਸਿਧਾਣਾ ਵੀ ਹੁਣ ਪ੍ਰਦੂਸ਼ਤ ਪਾਣੀ ਤੇ ਸਿਆਸਤ ਜਮਾਉਣਾ ਚਾਹੁੰਦਾ ਸੀ ਤੇ ਉਹ ਪ੍ਰਦੂਸ਼ਤ ਪਾਣੀ ਸ਼ਾਹਕੋਟ ਲੈ ਕੇ ਜਾ ਰਿਹਾ ਸੀ ।