• Home
  • ਕੈਨੇਡਾ ਵੱਸਦੀ ਨਾਵਲਕਾਰ ਹਰਕੀਰਤ ਕੌਰ ਚਾਹਲ ਦੇ ਨਾਵਲ  ਥੋਹਰਾਂ ਦੇ ਫੁੱਲ  ਲੋਕ ਅਰਪਨ 

ਕੈਨੇਡਾ ਵੱਸਦੀ ਨਾਵਲਕਾਰ ਹਰਕੀਰਤ ਕੌਰ ਚਾਹਲ ਦੇ ਨਾਵਲ  ਥੋਹਰਾਂ ਦੇ ਫੁੱਲ  ਲੋਕ ਅਰਪਨ 

ਲੁਧਿਆਣਾ-(ਖ਼ਬਰ ਵਾਲੇ ਬਿਊਰੋ )
 ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਲੇਖਕਾਂ ਦੀ 1987 ਤੋਂ ਕਰਮਸ਼ੀਲ ਜਥੇਬੰਦੀ ਪੀਏ ਯੂ ਸਾਹਿੱਤ ਸਭਾ ਵੱਲੋਂ ਯੂਨੀਵਰਸਿਟੀ ਦੀ ਪੁਰਾਣੀ ਵਿਦਿਆਰਂਥੀ ਤੇ ਪੰਜਾਬੀ ਨਾਵਲਕਾਰ ਹਰਕੀਰਤ ਕੌਰ ਚਾਹਲ ਦੇ ਨਵੇਂ ਨਾਵਲ ਥੋਹਰਾਂ ਦੇ ਫੁੱਲ ਦੀ ਘੁੰਡ ਚੁਕਾਈ ਅੱਜ ਪੰਜਾਬ ਖੇਤੀ-ਬਾੜੀ ਯੂਨੀਵਰਸਿਟੱੀ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਵਿਦਿਆਰਥੀ ਭਵਨ ਵਿਖੇ ਕਰਵਾਈ ਗਈ।
ਿੲਸ ਮੌਕੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਦੇ ਵੀ ਸੀ ਅਮਰਜੀਤ ਸਿੰਘ ਨੰਦਾ, ਗੁਰੂ ਨਾਨਕ ਦੇਵ ਯੂਨੀਵਰਿਸਟੀ ਦੇ ਸਾਬਕਾ ਵੀ ਸੀ ਡਾ: ਐਸ.ਪੀ ਿਸੰਘ, ਪ੍ਰੋਫੈਸਰ ਗੁਰਭਜਨ ਿਗੱਲ, ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਰਵਿੰਦਰ ਭੱਠਲ, ਨਾਵਲਕਾਰ ਬਲਦੇਵ ਿਸੰਘ ਸੜਕਨਾਮਾ, ਗੁਰਮੀਤ ਕੜਿਆਲਵੀ, ਅਮਰ ਸੂਫੀ, ਡਾ: ਸੁਲਤਾਨਾ ਬੇਗਮ,ਰਮਨਦੀਪ ਵਿਰਕ ਪਟਿਆਲਾ,ਪੰਜਾਬ ਭਵਨ ਸੱਰੀ ਦੇ ਨਿਰਮਾਤਾ ਸ਼੍ਰੀ ਸੁੱਖੀ ਬਾਠ, ਡਾ: ਹਰਜਿੰਦਰ ਵਾਲੀਆ ਪਟਿਆਲਾ,ਡਾ: ਜਗਵਿੰਦਰ ਸਿੰਘ ਜੋਧਾ ਤੇ ਡਾ: ਅਨਿਲ ਸ਼ਰਮਾ ਸੰਚਾਰ ਕੇਂਦਰ ਪੀ ਏ ਯੂ,ਗੁਰਪ੍ਰੀਤ ਿਸੰਘ ਤੂਰ ਆਈ ਪੀ ਐੱਸ, ਡਾ: ਜਤਿੰਦਰ ਗੁਲਾਟੀ ਡੀਨ ਹੋਮ ਸਾਇੰਸ, ਡਾ: ਜਗਤਾਰ ਸਿੰਘ ਸੰਘੇੜਾ,ਡਾ: ਜਤਿੰਦਰ ਸਿੰਘ ਗਿੱਲ ਡਾਇਰੈਕਟਰ ਖੋਜ, ਗੁਰੂ ਅੰਗਦ ਦੇਵ ਯੂਨੀਵਰਸਿਟੀ, ਗੁਰਚਰਨ ਕੌਰ ਕੋਚਰ, ਹਰਲੀਨ ਸੋਨਾ, ਸਤੀਸ਼ ਗੁਲਾਟੀ,ਡਾ: ਜਗਤਾਰ ਧੀਮਾਨ, ਡਾ: ਪ੍ਰਿਤਪਾਲ ਕੌਰ ਚਾਹਲ, ਡਾ: ਕਿਰਨ ਬੈਂਸ,ਮਨਜਿੰਦਰ ਧਨੋਆ,ਆਇਰੀਨ ਵਾਲੀਆ, ਗੁਰਜੀਤ ਕੌਰ ਪਟਿਆਲਾ, ਤ੍ਰੈਲੋਚਨ ਲੋਚੀ, ਡਾ: ਏ ਪੀ ਐੱਸ ਬਰਾੜ, ਡਾ: ਗੁਲਜ਼ਾਰ ਪੰਧੇਰ, ਗੁਰਪ੍ਰੀਤ ਸਿੰਘ ਮਲੂਕਾ ਬਠਿੰਡਾ, ਗੁਰਦੀਪ ਸਿੰਘ ਜੁਝਾਰ,ਡਾ: ਮੁਨੀ਼ਸ਼ ਕੁਮਾਰ, ਪ੍ਰੋ: ਸ਼ਰਨਜੀਤ ਕੌਰ ਲੋਚੀ,ਡਾ: ਤੇਜਿੰਦਰ ਕੌਰ, ਡਾ: ਭੁਪਿੰਦਰ ਸਿੰਘਸਮੇਤ ਉੱਘੀਆਂ ਸ਼ਖਸ਼ੀਅਤਾਂ ਮੌਜੂਦ ਸਨ।