• Home
  • ਕਾਬਲ ਕੰਧਾਰ ਤੱਕ ਖਾਲਸਾ ਰਾਜ ਸਥਾਪਿਤ ਕਰਨ ਵਾਲਾ ਮਹਾਰਾਜਾ ਰਣਜੀਤ ਸਿੰਘ

ਕਾਬਲ ਕੰਧਾਰ ਤੱਕ ਖਾਲਸਾ ਰਾਜ ਸਥਾਪਿਤ ਕਰਨ ਵਾਲਾ ਮਹਾਰਾਜਾ ਰਣਜੀਤ ਸਿੰਘ

ਚੰਡੀਗੜ੍ਹ - (ਖਬਰ ਵਾਲੇ ਬਿਊਰੋ)- ਅੱਜ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦਾ ਜਨਮ ਦਿਨ ਹੈ। ਮਹਾਰਾਜਾ ਰਣਜੀਤ ਸਿੰਘ ਉਹ ਯੋਧਾ ਸੀ ਜਿਸਨੇ ਕਾਬਲ ਕੰਧਾਰ ਜਿਸ ਨੂੰ ਅੱਜ ਅਮਰੀਕਾ ਵੀ ਨਹੀਂ ਜਿੱਤ ਸਕਿਆ ਉਥੋਂ ਤੱਕ ਖਾਲਸਾ ਰਾਜ ਸਥਾਪਿਤ ਕੀਤਾ ਸੀ।