• Home
  • ਕਾਂਗਰਸ ਦੇ ਉਮੀਦਵਾਰ ਲਾਡੀ ਸ਼ੇਰੋਵਾਲੀਆ 3353 ਵੋਟਾਂ ਤੇ ਅੱਗੇ -“ਆਪ” ਦੀ ਹਾਲਤ ਪਤਲੀ

ਕਾਂਗਰਸ ਦੇ ਉਮੀਦਵਾਰ ਲਾਡੀ ਸ਼ੇਰੋਵਾਲੀਆ 3353 ਵੋਟਾਂ ਤੇ ਅੱਗੇ -“ਆਪ” ਦੀ ਹਾਲਤ ਪਤਲੀ

ਜਲੰਧਰ (ਖ਼ਬਰ ਵਾਲੇ ਬਿਊਰੋ }
ਸ਼ਾਹਕੋਟ ਜਿਮਨੀ ਚੋਣ ਦੀ ਅੱਜ ਜਲੰਧਰ ਦੇ ਡਾਇਰੈਕਟਰ ਭੂਮੀ ਰਿਕਾਰਡ ਆਫ਼ਿਸ ਵਿੱਚ ਗਿਣਤੀ ਸ਼ੁਰੂ ਹੋ ਗਈ ਹੈ ,ਪਹਿਲੇ  ਰਾਊਂਡ ਵਿੱਚ ਕਾਂਗਰਸ ਦੇ ਉਮੀਦਵਾਰ ਲਾਡੀ ਸ਼ੇਰੋਵਾਲੀਆ 2200 ਵੋਟਾਂ ਤੇ ਅੱਗੇ ਸੀ ਅਤੇ ਦੂਜੇ ਰਾਊਂਡ ਵਿੱਚ ਲਾਡੀ ਸ਼ੇਰੋਵਾਲੀਆ 3353 ਵੋਟਾਂ ਤੇ ਅੱਗੇ ਹੈਗਿਣਤੀ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਇਸ ਚੋਣ ਵਿਚ ਕਾਂਗਰਸ ਤੇ ਅਕਾਲੀ ਦਲ ਦਾ ਹੀ ਮੁਕਾਬਲਾ ਹੈ ਕਿਉਂਕਿ ਆਮ ਆਦਮੀ ਪਾਰਟੀ ਨੂੰ ਪਹਿਲੇ ਰਾਊਂਡ ਚ 46 ਵੋਟਾਂ ਮਿਲੀਆਂ ਹਨ ਜਦਕਿ ਨੋਟਾਂ ਨੂੰ 50ਵੋਟਾਂ ਮਿਲੀਆਂ ਹਨ ।