• Home
  • ਕਦੇ ਦਿੱਲੀ ਦੇ ਲਾਲ ਕਿਲੇ ਤੇ ਵੀ ਕੇਸਰੀ ਝੰਡਾ ਝੁੱਲਿਆ ਸੀ

ਕਦੇ ਦਿੱਲੀ ਦੇ ਲਾਲ ਕਿਲੇ ਤੇ ਵੀ ਕੇਸਰੀ ਝੰਡਾ ਝੁੱਲਿਆ ਸੀ

ਅੱਜ 3 ਮਈ 2018 ਨੂੰ ਸੁਲਤਾਨ
ਉਲ - ਕੌਮ ਜਥੇਦਾਰ ਜੱਸਾ ਸਿੰਘ
ਆਹਲੂਵਾਲੀਆ ਜੀ ਦਾ 300 ਸਾਲਾ
ਜਨਮ ਦਿਹਾੜਾ ਹੈ । ਹਰ ਗੁਰਸਿੱਖ
ਅੱਜ ਦੇ ਦਿਨ ਆਪਣੇ ਪ੍ੀਵਾਰ, ਆਪਣੇ
ਛੋਟੇ ਬੱਚਿਆਂ , ਨੌਜਵਾਨ ਵੀਰਾਂ ਜਾਂ ਘੱਟੋ
ਘੱਟ ਆਪਣੇ ਦੋ ਦੋਸਤਾਂ ਨੂੰ ਜਥੇਦਾਰ ਜੀ
ਦੇ ਜੀਵਨ ਅਤੇ ਉਨ੍ਹਾਂ ਦੀ ਬੀਰਤਾ ਬਾਰੇ
ਜਰੂਰ ਜਾਣੂ ਕਰਵਾਵੇ । ਅੱਜ ਗੁਰੂ ਦੇ
ਪਿਆਰੇ ਸਿੱਖਾਂ ਰਾਹੀਂ ਸੰਸਾਰ ਭਰ ਦੇ
ਲੋਕਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਹੈ
ਕਿ ਕਦੇ ਅਸੀਂ ਵੀ ਲਾਹੌਰ ਅਤੇ ਦਿੱਲੀ
ਦੇ ਤਖ਼ਤ ਉੱਤੇ ਬੈਠੇ ਸੀ, ਕਦੇ ਸਾਡਾ
ਕੇਸਰੀ ਵੀ ਦਿੱਲੀ, ਲਾਹੌਰ ਦੇ ਕਿਲ੍ਹੇ 'ਤੇ
ਝੁੱਲਿਆ ਸੀ , ਕਦੇ ਸਾਡੇ ਵੀ ਨਾਨਕਸ਼ਾਹੀ
ਸਿੱਕੇ ਚਲਿਆ ਕਰਦੇ ਸਨ ।
ਉਮੀਦ ਹੈ ਕਿ ਮੇਰੀ ਬੇਨਤੀ ਨੰੂ ਮੰਨਦੇ
ਹੋਏ ਤੁਹਾਨੂੰ ਦੱਸੀ ਹੋਈ ਗਾਥਾ ਸਾਰੇ
ਸੰਸਾਰ ਵਿੱਚ ਪਹੁੱਚਾਕੇ ਧੰਨਵਾਦੀ
ਬਨਾਉਣ ਦੀ ਕਿ੍ਪਾਲਤਾ ਕਰੋਗੇ ਜੀ ।
ਵਲੋਂ :- ਹਰਵਿੰਦਰ ਸਿੰਘ ਖਾਲਸਾ
ਬਠਿੰਡਾ ।
98155 - 33725