• Home
  • ਇੱਕ ਹੋਰ ਬੱਸ ਪਲਟੀ 6 ਮਰੇ ਕਈ ਜ਼ਖਮੀ 

ਇੱਕ ਹੋਰ ਬੱਸ ਪਲਟੀ 6 ਮਰੇ ਕਈ ਜ਼ਖਮੀ 

ਸਿਮਲਾ,13ਮਈ,-(ਖ਼ਬਰਾਂ ਵਾਲੇ ਬਿਊਰੋ)
ਪੰਜਾਬ ਦੇ ਗੁਆਂਢੀ ਸੂਬਾ ਹਿਮਾਚਲ ਦੇ ਸਰਮੋਰ ਜ਼ਿਲ੍ਹੇ ਵਿੱਚ ਸਵਾਰੀਆਂ ਨਾਲ ਭਰੀ ਇੱਕ ਬੱਸ ਪਲਟਣ ਦੇ ਨਾਲ ਛੇ ਲੋਕਾਂ ਦੀ ਮੌਕੇ ਤੇ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਜਦਕਿ ਕਈ ਸਵਾਰੀਆਂ ਜ਼ਖਮੀ ਦੱਸੀਆਂ ਜਾਂਦੀਆਂ ਹਨ ।
ਸੂਚਨਾ ਮਿਲਣ ਤੇ ਸਿਵਲ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ਤੇ ਪੁੱਜ ਗਏ ਹਨ ਬਚਾਅ ਕਾਰਜ ਜਾਰੀ ਨੇ