• Home
  • “ਆਪ “ਨੇ ਮੁੱਖ ਮੰਤਰੀ ਤੋਂ 30 ਮਈ ਨੂੰ ਮਿਲਣ ਦਾ ਸਮਾਂ ਮੰਗਿਆ

“ਆਪ “ਨੇ ਮੁੱਖ ਮੰਤਰੀ ਤੋਂ 30 ਮਈ ਨੂੰ ਮਿਲਣ ਦਾ ਸਮਾਂ ਮੰਗਿਆ

ਚੰਡੀਗੜ੍ਹ 28ਮਈ (ਖ਼ਬਰ ਵਾਲੇ ਬਿਊਰੋ })
ਸ਼ਾਹਕੋਟ ਦੀਆਂ ਜਿਮਨੀ ਚੋਣਾਂ ਅੱਜ ਹੋ ਜਾਣਗੀਆਂ ਪਰ ਅੱਜ ਤੋਂ ਬਾਅਦ ਪੰਜਾਬ ਦੇ ਪ੍ਰਦੂਸ਼ਿਤ ਪਾਣੀ ਤੇ ਮੁੱਦਾ ਜ਼ਰੂਰ ਭਖੇਗਾ। ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਆਗੂ ਜਗਤਾਰ ਸਿੰਘ ਸੰਘੇੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 30 ਮਈ ਨੂੰ ਦੁਪਹਿਰ 1 ਵਜੇ ਦਾ ਸਮਾਂ ਪੰਜਾਬ ਦੇ ਪ੍ਰਦੂਸ਼ਿਤ ਹੋ ਰਹੇ ਪਾਣੀ ਲਈ ਮੀਟਿੰਗ ਦਾ ਸਮਾਂ ਮੰਗਿਆ ਹੈ ।