• Home
  • ਅੱਜ ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਦੇ ਚਾਰ ਵਰ੍ਹਿਆਂ ਦੇ ਪੁੱਤਰ ਨੇ ਸਿੱਖ ਕੌਮ ਲਈ ਦਿਲ ਦਹਿਲਾਉਣ ਵਾਲੀ ਸ਼ਹਾਦਤ ਦਿੱਤੀ

ਅੱਜ ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਦੇ ਚਾਰ ਵਰ੍ਹਿਆਂ ਦੇ ਪੁੱਤਰ ਨੇ ਸਿੱਖ ਕੌਮ ਲਈ ਦਿਲ ਦਹਿਲਾਉਣ ਵਾਲੀ ਸ਼ਹਾਦਤ ਦਿੱਤੀ

ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਗੋਬਿੰਦ ਸਿੰਘ ਜੀ ਤੇ ਮਾਤਾ ਗੁਜਰੀ ਜੀ ਦੀਆਂ ਸ਼ਹਾਦਤਾਂ ਦਾ ਬਦਲਾ ਲੈਣ ਵਾਲੇ ਤੇ ਚੰਡੀਗੜ੍ਹ ਨੇੜੇ ਸਥਿਤ ਚੱਪੜ ਚਿੜੀ ਦੇ ਮੈਦਾਨਾਂ ਚ ਸੂਬਾ ਸਰਹੱਦ ਤੇ ਉਸ ਦੀਆਂ ਮੁਗ਼ਲ ਫੌਜਾਂ ਨੂੰ ਬੁਰੀ ਤਰਾਂ ਕੁਚਲ ਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਖਾਲਸਾ ਰਾਜ
ਦਾ ਝੰਡਾ ਗੱਡਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਦਿੱਲੀ ਵਿਚ 9 ਜੂਨ 1719 ਨੂੰ ਮਹਿਰੋਲੀ ਦੇ ਸਥਾਨ ਤੇ ਚਿਸ਼ਤੀ ਸ਼ੈਖ ਕੁਤਬਦੀਨ ਬਖਤਿਆਰ ਕਾਕੀ ਸਾਹਬ ਦੀ ਦਰਗਾਹ ਕੋਲ ਫਰੁਖਸੀਅਰ ਦੇ ਹੁਕਮ ਨਾਲ ਅਸਹਿ ਤਸੀਹੇ ਦੇ ਕਿ ਸ਼ਹੀਦ ਕੀਤਾ ਗਿਆ ਬਾਬਾ ਬੰਦਾ ਸਿੰਘ ,ਉਸਦੇ 4 ਸਾਲ ਦੇ ਪੁੱਤਰ ਅਜੈ ਸਿੰਘ ਤੇ 740 ਸਿੰਘਾਂ ਦੀ ਸ਼ਹਾਦਤ ਕੋਟਿ ਕੋਟਿ ਪ੍ਰਣਾਮ I