• Home
  • ਅਧਿਆਪਕ ਨੂੰ ਕੀਤਾ ਬਰਖ਼ਾਸਤ, ਵਿਦਿਆਰਥਣਾਂ ਨਾਲ ਕਰਦਾ ਸੀ ਛੇੜਖ਼ਾਨੀ

ਅਧਿਆਪਕ ਨੂੰ ਕੀਤਾ ਬਰਖ਼ਾਸਤ, ਵਿਦਿਆਰਥਣਾਂ ਨਾਲ ਕਰਦਾ ਸੀ ਛੇੜਖ਼ਾਨੀ

ਬਠਿੰਡਾ- ਸਥਾਨਕ ਰਾਮਪੁਰਾ ਫ਼ੁਲ ਵਿਚ ਇੱਕ ਸਰਕਾਰੀ ਸਕੂਲ ਵਿਚ ਸਕੂਲ ਦੇ ਹੀ ਅਧਿਆਪਕ ਵੱਲੋਂ ਵਿਦਿਆਰਥਣਾਂ ਨਾਲ ਛੇੜਖ਼ਾਨੀ ਕਰਦਾ ਆ ਰਿਹਾ ਸੀ। ਜਿਸ ਉੱਤੇ ਵਿਭਾਗ ਨੇ ਕਾਰਵਾਈ ਕਰਦੇ ਹੋਏ ਅਧਿਆਪਕ ਨੂੰ ਬਰਖ਼ਾਸਤ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਰਾਮਪੁਰਾ ਫ਼ੁਲ ਦੇ ਭੈਣੀ ਸਰਕਾਰੀ ਸਕੂਲ ਵਿਚ ਡਰਾਇੰਗ ਦਾ ਅਧਿਆਪਕ ਅਕਸਰ ਸਕੂਲ ਦੀ ਵਿਦਿਆਰਥਣਾਂ ਨਾਲ ਅਸ਼ਲੀਲ ਛੇੜਖ਼ਾਨੀ ਕਰਦਾ ਸੀ। ਜਿਸ ਉੱਤੇ ਵਿਭਾਗ ਨੇ ਕਾਰਵਾਈ ਕਰਦੇ ਹੋਏ ਉਸ ਨੂੰ ਬਰਖ਼ਾਸਤ ਕਰ ਦਿੱਤਾ।