2022-12-01 11:17:10 ( ਖ਼ਬਰ ਵਾਲੇ ਬਿਊਰੋ )
ਪੰਜਾਬ ਦੇ ਸਕੂਲਾਂ ਦੇ ਨਾਮ ਬਦਲੇ ਜਾਣਗੇ । ਸਕੂਲਾਂ ਦੇ ਨਾਵਾਂ ਤੋਂ ਜਾਤੀਸੂਚਕ ਸ਼ਬਦ ਹਟਾਏ ਜਾਣਗੇ । ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਬਿਓਰਾ ਮੰਗਿਆ। ਕੁਝ ਥਾਵਾਂ 'ਤੇ ਜਾਤ ਦੇ ਨਾਂ ਤੇ ਸਕੂਲਾਂ ਦੇ ਨਾਂ ਰੱਖੇ ਗਏ ਨੇ । ਅਧਿਕਾਰੀਆਂ ਨੂੰ ਲਾਪਰਵਾਹੀ ਨਾ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਕੁਤਾਹੀ ਹੋਣ 'ਤੇ ਸਬੰਧਤ ਅਧਿਕਾਰੀ ਖਿਲਾਫ਼ ਕਾਰਵਾਈ ਹੋਵੇਗੀ ।