2023-11-13 14:10:24 ( ਖ਼ਬਰ ਵਾਲੇ ਬਿਊਰੋ )
Bollywood ਹਮੇਸ਼ਾ ਹੀ ਆਪਣੇ ਗਲੈਮਰ ਕਾਰਨ ਤਿਉਹਾਰਾਂ ਦੇ ਮੌਕੇ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ। ਪਰ ਇਸ ਵਾਰ ਦੀਵਾਲੀ ਦੇ ਮੌਕੇ, ਬਾਲੀਵੁੱਡ ਦੇ ਨਵੇਂ ਵਿਆਹੇ ਜੋੜਿਆਂ, ਸਿਧਾਰਥ - ਕਿਆਰਾ ਅਤੇ ਪਰਿਣੀਤੀ - ਰਾਘਵ ਨੇ ਆਪਣੀ ਪਹਿਲੀ ਦੀਵਾਲੀ ਦੀਆ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ, ਜਿਹਨਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਉਹਨਾਂ ਦੇ ਫੈਨਸ ਵੱਲੋਂ ਇਹ ਤਸਵੀਰਾਂ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ।